Notices

 Regarding Examination Mode For 22March And 24 March
20, Mar 2021

Dear parents/ students, This is to bring to your kind notice that the examination for 22nd March and 24 March will be held through online mode. The Google form link will be sent to you in the WhatsApp group of the respective classes on which you will click and the form will get opened. The time scheduled for the examination will be 30 minutes only . Total marks will be 50 for evaluation. Note- 1.Exam won't be accepted after the exam timings. 2. Do not forget to take the screenshot of you full answersheet and of the submission page as well. ਸਤਿਕਾਰਯੋਗ ਮਾਤਾ ਪਿਤਾ/ ਪਿਆਰੇ ਵਿਦਿਆਰਥੀਓ, ਆਪ ਜੀ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ 22 ਮਾਰਚ ਅਤੇ 24 ਮਾਰਚ ਦੀ ਪ੍ਰੀਖਿਆ ਆੱਨਲਾਈਨ ਆਯੋਜਿਤ ਕੀਤੀ ਜਾਵੇਗੀ। ਗੂਗਲ ਫਾਰਮ ਲਿੰਕ ਤੁਹਾਨੂੰ ਸਬੰਧਤ ਕਲਾਸਾਂ ਦੇ ਵਟਸਐਪ ਗਰੁੱਪ ਵਿਚ ਭੇਜਿਆ ਜਾਵੇਗਾ ਜਿਸ 'ਤੇ ਤੁਸੀਂ ਕਲਿਕ ਕਰੋਗੇ ਅਤੇ ਫਾਰਮ ਖੁੱਲ੍ਹ ਜਾਵੇਗਾ। ਪ੍ਰੀਖਿਆ ਲਈ ਨਿਰਧਾਰਤ ਸਮਾਂ ਸਿਰਫ 30 ਮਿੰਟ ਦਾ ਹੋਵੇਗਾ। ਪੇਪਰ 50 ਅੰਕਾਂ ਦਾ ਹੋਵੇਗਾ। ਨੋਟ- 1. ਪ੍ਰੀਖਿਆ ਦਿੱਤੇ ਟਾਈਮ ਤੋਂ ਬਾਅਦ ਸਵੀਕਾਰ ਨਹੀ ਕੀਤਾ ਜਾਵੇਗਾ। 2. ਆਪਣੀ ਪੂਰੀ ਉੱਤਰ ਪੱਤਰੀ (answer sheet) ਅਤੇ ਜਮ੍ਹਾਂ ਕਰਨ ਵਾਲੇ ਪੰਨੇ ਦਾ ਸਕਰੀਨ ਸ਼ਾਟ ਲੈਣਾ ਨਾ ਭੁੱਲੋ।